ਸ੍ਰ ਸ਼ੁਭਦੀਪ ਸਿੰਘ “ਸਿਧੂ ਮੂਸੇਵਾਲੇ” ਦੇ ਕਤਲ ਤੋਂ ਬਾਅਦ ਲਗ਼ਾਤਾਰ ਬਦਤਰ ਹੋਈ, ਅਤੇ ਹੁਣ ਨਖਿੱਧ ਹੋ ਚੁੱਕੀ ਅਮਨ–ਕਾਨੂੰਨ ਦੀ ਹਾਲਤ ਸੁਧਾਰਨਾ ਅਤੇ “ਨਿਆਂ ਕਾਨੂੰਨ ਸੁੱਰਖਿਆ“ ਬਹਾਲ ਕਰਨਾ।