ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ, ਗੁਰੂ–ਅਦਬ ਯਕੀਨੀ ਬਣਾਉਣਾ ਅਤੇ ਸਿਆਸੀ ਛਤਰੀ ਥੱਲੇ ਗੁਰਸਿੱਖੀ ਨੂੰ ਲਾਈਆਂ ਜਾ ਰਹੀਆਂ ਸਾਜਿਸ਼ੀ ਢਾਹਾਂ ਦੀ ਰੋਕਥਾਮ। ਸਿੱਖ ਕੈਦੀਆ ਦੀ ਰਿਹਾਈ।