ਵਿਰਾਸਤੀ ਸ਼ਹਿਰ ਅਤੇ ਫ਼ਿਲਮ–ਸਿਟੀ ਵਜੋਂ ਡਿਵੈਲਪਮੈਂਟ, ਪੁਰਾਣਿਕ ਅਸਥਾਨਾਂ ਦੀ ਖੋਜ ਅਤੇ ਨਿਸ਼ਾਨਦੇਹੀ।ਪੁਰਾਤਤਵ ਦੀ ਖੋਜ ਕਰਕੇ ਪੰਜਾਬ ਸਟੇਟ ਗੈਜ਼ੇਟੀਅਰ ਵਿੱਚ ਕਲਮਬੰਦ ਕਰਕੇ ਪੁਰਾਤਨ ਇਤਿਹਾਸ ਸੰਭਾਲਣਾ।