ਸ੍ਰੀ ਗੁਰੂ ਹਰਿਰਾਏ ਸਾਹਿਬ ਨੂੰ ਸਮਰਪਿਤ, ਕੌਮਾਂਤਰੀ ਪੱਧਰ ਦੀਆਂ ਹਰਬਲ ਫ਼ਾਰਮੇਸੀਆਂ ਅਤੇ ਰਿਸਰਚ ਸੈਂਟਰ ਬਣਾ ਕੇ ਹਰਬਲ ਮੈਡੀਸਿਨ ਦੀ ਕੌਮਾਂਤਰੀ ਮਾਰਕੀਟ ਵਿੱਚ ਭਾਈਵਾਲੀ ਹਾਸਲ ਕਰਨੀ। ਭਾਖ਼ੜਾ ਡੈਮ ਤੋਂ ਮਾਰੂ ਹੜ੍ਹਾਂ ਦੀ ਮਾਰ ਰੋਕਣ ਲਈ ਡੈਮ ਕੰਟਰੋਲ ਲੈਣਾ।